dental clinic in Dugri

ਕੀ ਤੁਹਾਨੂੰ ਦੰਦਾਂ ਵਿੱਚ ਕੀੜੇ ਲੱਗਣ ਦਾ ਡਰ ਹੈ? ਆਪਣੇ ਦੰਦਾਂ ਨੂੰ ਕੀੜਿਆਂ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ 5 ਚੀਜ਼ਾਂ ਦਾ ਉਪਯੋਗ ਕਰੋ।

Loading

ਕਈ ਲੋਕ ਅੱਜ ਦੇ ਸਮੇਂ ਵਿੱਚ ਦੰਦਾਂ ਦੀਆਂ ਸਮੱਸਿਆਵਾਂ ਦੇ ਕਾਰਣ ਪ੍ਰੇਸ਼ਾਨ ਹਨ। ਇੱਕ ਪਾਸੇ ਲੋਕਾਂ ਦੇ ਦੰਦ ਵੱਧਦੀ ਉੱਮਰ ਦੇ ਨਾਲ ਟੁੱਟਣ ਲੱਗ ਜਾਂਦੇ ਹਨ, ਤੇ ਦੂਜੇ ਪਾਸੇ, ਲੋਕਾਂ ਨੂੰ ਜਵਾਨੀ ਦੇ ਵਿੱਚ ਦੰਦਾਂ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਲੋਕਾਂ ਨੂੰ ਜਦੋਂ ਦੰਦਾਂ ਵਿੱਚ ਕੈਵਿਟੀਜ਼ ਦੀ ਸਮੱਸਿਆ ਹੁੰਦੀ ਹੈ, ਤਾਂ ਇਸਦੇ ਨਾਲ ਦੰਦਾਂ ਦੇ ਵਿੱਚ ਕਾਫ਼ੀ ਦਰਦ ਹੁੰਦਾ ਹੈ, ਜਿਹੜਾ ਕਿ ਅਸਹਿਣਯੋਗ ਹੁੰਦਾ ਹੈ। ਦਰਅਸਲ ਦੰਦਾਂ ਦੇ ਸੜਨ ਕਾਰਣ ਹੀ ਦੰਦਾਂ ਦੇ ਵਿੱਚ ਕੈਵਿਟੀਜ਼ ਦੀ ਸਮੱਸਿਆ ਹੁੰਦੀ ਹੈ। ਅਸਲ ਵਿੱਚ ਇਹ ਕੀੜੇ ਦੰਦਾਂ ਨੂੰ ਅੰਦਰ ਤੋਂ ਖੋਖਲਾ ਕਰ ਦਿੰਦੇ ਹਨ। ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਕਈ ਲੋਕ ਦੰਦਾਂ ਦੀ ਕੈਵਿਟੀ ਨੂੰ ਰੋਕਣ ਦੇ ਲਈ ਬਾਜ਼ਾਰਾਂ ਦੇ ਵਿੱਚ ਉਪਲੱਬਧ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਉਪਯੋਗ ਕਰਦੇ ਹਨ। ਇਸ ਤਰ੍ਹਾਂ ਦੀਆਂ ਦਵਾਈਆਂ ਮਹਿੰਗੀਆਂ ਹੁੰਦੀਆਂ ਹਨ ਤੇ ਇਹਨਾਂ ਦਵਾਈਆਂ ਨੂੰ ਨਿਯਮਿਤ ਤੌਰ ‘ਤੇ ਵਰਤਣ ‘ਤੇ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚ ਸਕਦੇ ਹਨ। ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਕੁੱਝ ਅਜਿਹੀਆਂ ਚੀਜ਼ਾਂ ਜੋ ਜ਼ਿਆਦਾਤਰ ਹਰ ਘਰ ਦੇ ਵਿੱਚ ਮੌਜੂਦ ਹੁੰਦੀਆਂ ਹਨ, ਉਹਨਾਂ ਬਾਰੇ ਦੱਸਾਂਗੇ ਅਤੇ ਇਹਨਾਂ ਚੀਜਾਂ ਨੂੰ ਆਪਣੇ ਦੰਦਾਂ ‘ਤੇ ਲਗਾਉਣ ਨਾਲ ਦੰਦਾਂ ਦੀ ਕੈਵਿਟੀ ਨਹੀਂ ਹੁੰਦੀ। ਇਸਦੇ ਨਾਲ ਹੀ ਲੋਕਾਂ ਦੇ ਦੰਦ ਲੰਬੇ ਸਮੇਂ ਤੱਕ ਸਿਹਤਮੰਦ ਅਤੇ ਮਜ਼ਬੂਤ ਰਹਿੰਦੇ ਹਨ। ਆਓ ਇਸ ਲੇਖ ਦੁਆਰਾ ਇਸਦੇ ਬਾਰੇ ਜਾਣਕਾਰੀ ਪ੍ਰਾਪਤ ਕਰੀਏ।    ਆਪਣੇ ਦੰਦਾਂ ਨੂੰ ਕੈਵਿਟੀਜ਼ ਤੋਂ ਬਚਾਉਣ ਲਈ ਘਰ ਵਿੱਚ ਇਨ੍ਹਾਂ ਚੀਜ਼ਾਂ ਨੂੰ ਅਪਣਾਓ।    ਅਮਰੂਦ ਦੇ ਪੱਤੇ ਅਮਰੂਦ ਇੱਕ ਫ਼ਲ ਹੈ ਜੋ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਹਾਲਾਂਕਿ ਅਮਰੂਦ ਦੇ ਨਾਲ-ਨਾਲ ਇਸ ਦੇ ਪੱਤੇ ਵੀ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਤੁਹਾਨੂੰ ਦੱਸ ਦਈਏ ਕਿ ਅਮਰੂਦ ਦੇ ਪੱਤੇ ਦੰਦਾਂ ਦੇ ਖੋੜ ਨੂੰ ਰੋਕਦੇ ਹਨ। ਇਸਦਾ ਉਪਯੋਗ ਕਰਨ ਦੇ ਲਈ, ਤੁਸੀਂ ਸਭ ਤੋਂ ਪਹਿਲਾਂ ਅਮਰੂਦ ਦੇ ਪੱਤਿਆਂ ਨੂੰ ਤੋੜੋ ਅਤੇ ਇਹਨਾਂ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟੋ। ਇਸਤੋਂ ਬਾਅਦ ਇਹਨਾਂ ਪੱਤਿਆਂ ਨੂੰ ਗਰਮ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਨਾਲ ਉਬਾਲੋ। ਅਮਰੂਦ ਦੇ ਪੱਤਿਆਂ ਨੂੰ ਉਬਾਲ ਕੇ ਇਸ ਨਾਲ ਗਰਾਰੇ ਕਰਨ ਦੇ ਨਾਲ ਦੰਦਾਂ ਦੇ ਖੋੜ ਨੂੰ ਰੋਕਿਆ ਜਾਂਦਾ ਹੈ। ਇਹ ਪੱਤੇ ਬੈਕਟੀਰੀਆ ਨੂੰ ਮਾਰਦੇ ਹਨ ਅਤੇ ਦੰਦਾਂ ਨੂੰ ਕੈਵਿਟੀ ਤੋਂ ਬਚਾਹੁੰਦੇ ਹਨ।  ਲੌਂਗ ਦਾ ਤੇਲ ਅਸਲ ਦੇ ਵਿੱਚ ਲੌਂਗ ਦਾ ਤੇਲ ਸਰੀਰ ਲਈ ਬਹੁਤ ਸਿਹਤਮੰਦ ਮੰਨਿਆ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਲੌਂਗ ਦਾ ਤੇਲ ਬੈਕਟੀਰੀਆ -ਰੋਧੀ ਅਤੇ ਸਾੜ -ਰੋਧੀ ਵੀ ਹੁੰਦਾ ਹੈ। ਲੌਂਗ ਦੇ ਤੇਲ ਦਾ ਉਪਯੋਗ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਇਸ ਤੇਲ ਨੂੰ ਰੂੰ ਦੀ ਮਦਦ ਨਾਲ ਸਿੱਧੇ ਆਪਣੇ ਦੰਦਾਂ ‘ਤੇ ਲਗਾਓ। ਆਮ ਤੌਰ ਤੇ ਲੌਂਗ ਦੇ ਤੇਲ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀ-ਇਨਫਲੇਮੇਟਰੀ ਗੁਣ ਭਰਪੂਰ ਮਾਤਰਾ ਦੇ ਵਿੱਚ ਪਾਏ ਜਾਂਦੇ ਹਨ, ਜਿਹੜੇ ਕਿ ਦੰਦਾਂ ਵਿੱਚ ਹੋਣ ਵਾਲੇ ਦਰਦ ਨੂੰ ਘੱਟ ਕਰਦੇ ਹਨ ਅਤੇ ਮੂੰਹ ਦੇ ਵਿੱਚੋਂ ਕੀਟਾਣੂਆਂ ਨੂੰ ਨਸ਼ਟ ਕਰਨ ਵਿੱਚ ਮਦਦ ਕਰਦੇ ਹਨ। ਲੌਂਗ ਦਾ ਤੇਲ ਦੰਦਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ।  ਲਸਣ ਆਮ ਤੌਰ ਤੇ ਲਸਣ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਇਹ ਦੰਦਾਂ ਲਈ ਵੀ ਫਾਇਦੇਮੰਦ ਸਿੱਧ ਹੁੰਦਾ ਹੈ। ਕੀੜਿਆਂ ‘ਤੇ ਲਸਣ ਦਾ ਉਪਯੋਗ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਲਸਣ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟੋ, ਤੇ ਫਿਰ ਇਸਨੂੰ ਕੀੜਿਆਂ ਵਾਲੀ ਥਾਂ ‘ਤੇ ਰੱਖੋਂ। ਇਸਨੂੰ ਇਸ ਤਰ੍ਹਾਂ ਰੱਖਣ ਨਾਲ ਦੰਦਾਂ ਦੀ ਇਨਫੈਕਸ਼ਨ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸਦਾ ਉਪਯੋਗ ਕਰਨ ਦੇ ਨਾਲ ਦੰਦਾਂ ਨੂੰ ਬਿਲਕੁਲ ਵੀ ਕੀੜੇ ਨਹੀਂ ਲੱਗਣਗੇ ਅਤੇ ਦੰਦ ਵੀ ਸਿਹਤਮੰਦ ਰਹਿਣਗੇ। ਐਲੋਵੇਰਾ ਇਸ ਗੱਲ ਨੂੰ ਸਾਰੇ ਜਾਣਦੇ ਹਨ ਕਿ ਐਲੋਵੇਰਾ ਦੇ ਕਈ ਫਾਇਦੇ ਹੁੰਦੇ ਹਨ। ਐਲੋਵੇਰਾ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਪ੍ਰਦਾਨ ਕਰਦਾ ਹੈ। ਐਲੋਵੇਰਾ ਦੀ ਵਰਤੋਂ ਕਰਨ ਨਾਲ ਦੰਦਾਂ ਨੂੰ ਕੈਵਿਟੀ ਤੋਂ ਬਚਾਇਆ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਐਲੋਵੇਰਾ ਵਿੱਚ ਪਾਏ ਜਾਣ ਵਾਲੇ ਬੈਕਟੀਰੀਆ ਆਮ ਤੌਰ ਤੇ ਮੂੰਹ ਵਿੱਚ ਪਾਏ ਜਾਣ ਵਾਲੇ ਕੀਟਾਣੂਆਂ ਨਾਲ ਲੜਨ ਵਿੱਚ ਮਦਦ ਕਰਦੇ ਹਨ। ਐਲੋਵੇਰਾ ਦਾ ਉਪਯੋਗ ਕਰਨ ਲਈ ਤੁਸੀਂ ਇਸਦੀ ਜੈੱਲ ਅਤੇ ਟੀ ​​ਟ੍ਰੀ ਆਇਲ ਨੂੰ ਮਿਲਾ ਕੇ ਆਪਣੇ ਦੰਦਾਂ ਤੇ ਲਗਾ ਸਕਦੇ ਹੋਂ। ਨਿਯਮਿਤ ਤੌਰ ਤੇ ਇਸਦਾ ਇਸ ਤਰੀਕੇ ਨਾਲ ਉਪਯੋਗ ਦੰਦਾਂ ਦੀ ਕੈਵਿਟੀ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਐਲੋਵੇਰਾ ਦੇ ਕੁਦਰਤੀ ਤੱਤ ਮੂੰਹ ਦੇ ਬੈਕਟੀਰਿਆ ਨਾਲ ਲੜਦੇ ਹਨ ਤੇ ਦੰਦਾਂ ਨੂੰ ਵੀ ਮਜਬੂਤ ਬਣਾਉਦੇ ਹਨ।  ਨਾਰੀਅਲ ਤੇਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਪ੍ਰਦਾਨ ਕਰਦਾ ਹੈ ਨਾਰੀਅਲ ਦਾ ਤੇਲ। ਆਮ ਤੌਰ ਤੇ ਇਹ ਸਰੀਰ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਵਾਉਂਦਾ ਹੈ। ਇਸਦਾ ਉਪਯੋਗ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ 5 ਤੋਂ 10 ਮਿੰਟ ਤੱਕ ਆਪਣੇ ਮੂੰਹ ਵਿੱਚ ਨਾਰੀਅਲ ਦੇ ਤੇਲ ਨੂੰ ਰਗੜੋ। ਇਸਨੂੰ ਆਮ ਤੌਰ ਤੇ ਤੇਲ ਪੁਲਿੰਗ ਵੀ ਕਿਹਾ ਜਾਂਦਾ ਹੈ। ਇਸ ਦਾ ਇਸ ਤਰੀਕੇ ਨਾਲ ਉਪਯੋਗ ਦੰਦਾਂ ਵਿੱਚੋਂ ਕੈਵਿਟੀ ਨੂੰ ਘੱਟ ਕਰਦਾ ਹੈ ਅਤੇ ਦੰਦਾਂ ਨੂੰ ਸੜਨ ਤੋਂ ਵੀ ਬਚਾਉਂਦਾ ਹੈ। ਇਹ ਤਰੀਕਾ ਇਹਨਾਂ ਦਿਨਾਂ ਵਿੱਚ ਕਾਫ਼ੀ ਮਸ਼ਹੂਰ ਹੋ ਰਿਹਾ ਹੈ।   ਸਿੱਟਾ : ਕੁੱਲ ਮਿਲਾ ਕੇ ਜਦੋਂ ਲੋਕਾਂ ਨੂੰ ਦੰਦਾਂ ਵਿੱਚ ਕੈਵਿਟੀਜ਼ ਦੀ ਸਮੱਸਿਆ ਹੁੰਦੀ ਹੈ ਤਾਂ ਦੰਦਾਂ ਵਿੱਚ ਕਾਫ਼ੀ ਦਰਦ ਹੁੰਦਾ ਹੈ, ਜਿਹੜਾ ਕਿ ਅਸਹਿਣਯੋਗ ਹੁੰਦਾ ਹੈ। ਇਸ ਲਈ ਅੱਜ ਦੇ ਸਮੇਂ ਵਿੱਚ ਸਾਰੇ ਲੋਕ ਡਰਦੇ ਹਨ ਕਿ ਉਹਨਾਂ ਦੇ ਦੰਦਾਂ ਵਿੱਚ ਕੀੜੇ ਨਾ ਲੱਗ ਜਾਣ, ਤੇ ਲੋਕ ਆਪਣੇ ਦੰਦਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਕਈ ਤਰ੍ਹਾਂ ਦੀਆਂ ਬਜ਼ਾਰੂ ਦਵਾਈਆਂ ਦਾ ਉਪਯੋਗ ਕਰਦੇ ਹਨ। ਇਹ ਦਵਾਈਆਂ ਮਹਿੰਗੀਆਂ ਤੇ ਇਹਨਾਂ ਦੀ ਨਿਯਮਿਤ ਤੌਰ ‘ਤੇ ਵਰਤੋਂ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾ ਸਕਦੀ ਹੈ। ਇਸ ਸਮੱਸਿਆ ਤੋਂ ਬਚਣ ਲਈ ਤੁਸੀਂ ਘਰ ਵਿੱਚ ਮੌਜੂਦ ਚੀਜਾਂ ਦਾ ਉਪਯੋਗ ਕਰ ਸਕਦੇ ਹੋਂ, ਜਿਵੇਂ ਕਿ ਅਮਰੂਦ ਦੇ ਪੱਤੇ, ਲੌਂਗ ਦਾ ਤੇਲ, ਨਾਰੀਅਲ ਤੇਲ, ਐਲੋਵੇਰਾ ਅਤੇ ਲਸਣ ਦਾ ਉਪਯੋਗ ਤੁਹਾਡੇ ਦੰਦਾਂ ਵਿੱਚ ਮੌਜੂਦ ਕੈਵਿਟੀ ਨੂੰ ਖ਼ਤਮ ਕਰਦਾ ਹੈ। ਜੇਕਰ ਤੁਹਾਨੂੰ ਵੀ ਦੰਦਾਂ ਵਿੱਚ ਕੈਵਿਟੀ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਦੀ ਵਰਤੋਂ ਕਰ ਸਕਦੇ ਹੋਂ।ਹਾਲਾਂਕਿ ਜੇਕਰ ਇਹਨਾਂ ਦੀ ਵਰਤੋਂ ਕਰਨ ਤੇ ਵੀ ਤੁਹਾਡੇ ਦੰਦਾਂ ਦੀ ਸਮੱਸਿਆ ਖ਼ਤਮ ਨਹੀਂ ਹੋ ਰਹੀ ਹੈ ਤਾਂ ਤੁਹਾਨੂੰ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਜੇਕਰ ਤੁਹਾਨੂੰ ਵੀ ਦੰਦਾਂ ਨਾਲ ਸਬੰਧਿਤ ਕੋਈ ਸਮੱਸਿਆ ਹੈ, ਤੇ ਤੁਸੀਂ ਇਸਦਾ ਇਲਾਜ ਕਰਵਾਉਣਾ ਚਾਹੁੰਦੇ ਹੋਂ ਤਾਂ ਤੁਸੀਂ ਅੱਜ ਹੀ ਸ਼ਾ ਡੈਂਟਲ ਕਲੀਨਿਕ ਤੇ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ ਅਤੇ ਇਸਦੇ ਮਾਹਿਰਾਂ ਤੋਂ ਇਸਦੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋਂ।   

ਕੀ ਤੁਹਾਨੂੰ ਦੰਦਾਂ ਵਿੱਚ ਕੀੜੇ ਲੱਗਣ ਦਾ ਡਰ ਹੈ? ਆਪਣੇ ਦੰਦਾਂ ਨੂੰ ਕੀੜਿਆਂ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ 5 ਚੀਜ਼ਾਂ ਦਾ ਉਪਯੋਗ ਕਰੋ। Read More »

what-is-bad-breath-symptoms-causes-treatment-in-punjabi

ਮੂੰਹ ਦੀ ਬਦਬੂ ਕੀ ਹੈ, ਇਸਦੇ ਦੇ ਲੱਛਣ, ਕਾਰਨ ਅਤੇ ਇਲਾਜ਼

Loading

ਮੂੰਹ ਦੀ ਬਦਬੂ ਜਿਹੜੀ ਕਿ ਸਾਰੇ ਲੋਕਾਂ ਨੂੰ ਸਮੇਂ-ਸਮੇਂ ਤੇ ਹੁੰਦੀ ਹੈ, ਇਸਨੂੰ ਹੈਲੀਟੋਸਿਸ ਵੀ ਕਿਹਾ ਜਾਂਦਾ ਹੈ, ਇਹ ਇੱਕ ਡਾਕਟਰੀ ਸ਼ਬਦ ਹੈ। ਮੂੰਹ ਦੀ ਬਦਬੂ ਜਿਹੜੀ ਕਿ ਇੱਕ ਆਮ ਸਮੱਸਿਆ ਹੈ ਜੋ ਲੋਕਾਂ ਵਿੱਚ ਬੇਚੈਨੀ ਦਾ ਕਾਰਣ ਬਣਦੀ ਹੈ, ਖਾਸ ਕਰਕੇ ਪਿਆਜ਼ ਜਾਂ ਲਸਣ ਵਰਗੇ ਤੇਜ਼ ਭੋਜਨ ਖਾਣ ਤੋਂ ਬਾਅਦ। ਇਹ ਇੱਕ ਤਰੀਕੇ ਨਾਲ ਚਾਰ ਵਿੱਚੋਂ ਕਿਸੇ ਇਕ ਵਿਅਕਤੀ ਨੂੰ ਪ੍ਰਭਾਵਿਤ ਕਰਦੀ ਹੈ। ਹਾਲਾਂਕਿ ਇਹ ਹਰ ਵਾਰੀ ਗੰਭੀਰ ਨਹੀਂ ਹੁੰਦੀ ਪਰ ਇਸਦਾ ਬਣਿਆ ਰਹਿਣਾ ਮੂੰਹ ਦੀ ਸਿਹਤ ਜਾਂ ਸਰੀਰ ਦੇ ਹੋਰ ਅੰਗਾਂ ਨੂੰ ਪ੍ਰਭਾਵਿਤ ਕਰਨ ਵਾਲੀ ਬਿਮਾਰੀ ਦਾ ਤੇ ਡਾਕਟਰੀ ਸਮੱਸਿਆਵਾਂ ਦਾ ਇੱਕ ਸੰਕੇਤ ਹੋ ਸਕਦਾ ਹੈ। ਜਿਹੜਾ ਕਿ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਮੂੰਹ ਦੀ ਬਦਬੂ ਦਾ ਕਾਰਣ ਪਤਾ ਲਗਾਉਣ ਲਈ ਇਸਦੇ ਇਲਾਜ਼ ਵੱਲ ਪਹਿਲਾ ਕਦਮ ਹੁੰਦਾ ਹੈ   ਮੂੰਹ ਦੀ ਬਦਬੂ ਦੇ ਲੱਛਣ ਮੂੰਹ ਦੀ ਬਦਬੂ ਦੇ ਕਈ ਤਰ੍ਹਾਂ ਲੱਛਣ ਪਾਏ ਜਾਂਦੇ ਹਨ, ਮੂੰਹ ਦੀ ਮਾੜੀ ਸਫ਼ਾਈ ਤੋਂ ਲੈ ਕੇ ਗੰਭੀਰ ਸਿਹਤ ਸਥਿਤੀਆਂ ਤੱਕ। ਹੈਲੀਟੋਸਿਸ ਜਿਸਨੂੰ ਮੂੰਹ ਦੀ ਬਦਬੂ ਕਿਹਾ ਜਾਂਦਾ ਹੈ ਜਿਸਨੂੰ ਸਮਾਜਿਕ ਰੂਪ ਵਿੱਚ ਸਵੀਕਾਰਯੋਗ ਸੀਮਾਵਾਂ ਤੋਂ ਪਰੇ ਮੰਨਿਆ ਜਾਂਦਾ ਹੈ। ਪਿਆਜ਼ ਤੇ ਲੱਸਣ ਵਾਲੇ ਭੋਜਣ ਖਾਣਾ ਨਸ਼ੇ ਕਰਨਾ ਆਦਿ, ਕੌਫ਼ੀ ਪੀਣ ਤੋਂ ਬਾਅਦ ਮੂੰਹ ਵਿੱਚੋ ਬਦਬੂ ਆਉਣਾ ਆਦਿ ਸ਼ਾਮਿਲ ਹੈ, ਹੈਲੀਟੋਸਿਸ ਦੇ ਲੱਛਣ ਹਨ ਜਿਵੇਂ ਕਿ ਸਾਹ ਦੀ ਬਦਬੂ ਦੇ ਕੀ ਕਾਰਨ ਹਨ ਹੈਲੀਟੋਸਿਸ ਦੇ ਕਾਰਣ ਕਿਸੇ ਵੀ ਵਿਅਕਤੀ ਉਤੇ ਇਸਦਾ ਮਹੱਤਵਪੂਰਨ ਪ੍ਰਭਾਵ ਪੈ ਸਕਦਾ ਹੈ, ਅਤੇ ਮੂੰਹ ਦੀ ਬਦਬੂ ਦੇ ਕਾਰਨ ਵਿਅਕਤੀ ਵਿੱਚ ਆਤਮ-ਵਿਸ਼ਵਾਸ ਦੀ ਕਮੀ ਹੋ ਜਾਂਦੀ ਹੈ, ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ 25% ਲੋਕ ਮੂੰਹ ਦੀ ਬਦਬੂ ਦੀ ਬਿਮਾਰੀ ਤੋਂ ਪ੍ਰੇਸ਼ਾਨ ਹਨ। ਹੈਲੀਟੋਸਿਸ ਦੀ ਬਿਮਾਰੀ ਦੇ ਕਈ ਸੰਭਵ ਕਾਰਨ ਮੂੰਹ ਦੀ ਸਫ਼ਾਈ ਤੋਂ ਜੁੜੇ ਹੋਏ ਹਨ। ਮੂੰਹ ਦੀ ਬਦਬੂ ਨੂੰ ਹੈਲੀਟੋਸਿਸ, ਫ਼ੇਟਰ ਔਰਿਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਮੂੰਹ ਦੀ ਬਦਬੂ ਦਾ ਨਿਦਾਨ ਹੈਲੀਟੋਸਿਸ ਜਾਂ ਮੂੰਹ ਦੀ ਬਦਬੂ ਦੇ ਕਾਰਨ ਅਤੇ ਇਸਦੀ ਗ਼ੰਭੀਰਤਾ ਦਾ ਪਤਾ ਲਗਾਉਣ ਲਈ ਡਾਕਟਰ ਕਈ ਤਰੀਕਿਆਂ ਨੂੰ ਵਰਤਦੇ ਹਨ ਜਿਵੇਂ ਕਿ ਹੈਲੀਟੋਸਿਸ ਦੀ ਜਾਂਚ ਸਮੇਂ ਦੰਦਾਂ ਦਾ ਡਾਕਟਰ ਅਕਸਰ ਪਹਿਲਾਂ ਤੁਹਾਡੇ ਮੂੰਹ ਨੂੰ ਸੁੰਘੇਗਾ ਅਤੇ ਛੇ-ਪੁਆਇੰਟ ਤੀਬਰਤਾ ਰੇਟਿੰਗ ਨਿਰਧਾਰਤ ਕਰੇਗਾ। ਡਾਕਟਰ ਇਹ ਖ਼ੇਤਰ ਦੀ ਵਰਤੋਂ ਜੀਭ ਦੇ ਪਿਛਲੇ ਹਿੱਸੇ ਨੂੰ ਖੁਰਚਣ ਅਤੇ ਖੁਰਚਣ ਨੂੰ ਸੁੰਘਣ ਲਈ ਕਰਦਾ ਹੈ, ਕਿਉਂਕਿ ਇਹੀ ਥਾਂ ਹੁੰਦੀ ਹੈ ਜਿਥੋਂ ਬਦਬੂ ਆਉਂਦੀ ਹੈ। ਬਹੁਤ ਤਰੀਕੇ ਦੇ ਅਡਵਾਂਸ ਡਿਟੈਕਟਰਾਂ ਤੋਂ ਸਟੀਕ ਗੰਧ ਖ਼ੋਜ ਸੰਭਵ ਹੈ। ਬੀਟਾ-ਗਲੈਕਟੋਸੀਡੇਜ਼ ਟੈਸਟ: ਉਸ ਤੋਂ ਬਾਅਦ ਫਿਰ ਦੰਦਾਂ ਦੇ ਡਾਕਟਰ ਦੁਆਰਾ ਬੀਟਾ-ਗਲੈਕਟੋਸੀਡੇਜ਼ ਟੈਸਟ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਨਿਰਧਾਰਿਤ ਕਰਨ ਲਈ ਕਿ ਸਾਹ ਦੀ ਬਦਬੂ ਦਾ ਸਭ ਤੋਂ ਸੰਭਾਵਿਤ ਕਾਰਨ ਕੀ ਹੈ। ਮੂੰਹ ਦੀ ਬਦਬੂ ਦਾ ਇਲਾਜ਼  ਅੱਜ ਦੇ ਸਮੇਂ ਵਿੱਚ ਮੂੰਹ ਦੀ ਬਦਬੂ ਦਾ ਇਲਾਜ਼ ਆਖਿਰ ਕੌਣ ਨਹੀਂ ਕਰਵਾਉਣਾ ਚਾਉਂਦਾ ਸਾਰੇ ਹੀ ਆਪਣੀ ਇਸ ਮੂੰਹ ਦੀ ਬਦਬੂ ਤੋਂ ਛੁੱਟਕਾਰਾ ਪਾਉਣਾ ਚਾਹੁੰਦੇ ਹਨ। ਦੰਦਾਂ ਦੀਆਂ ਸਮੱਸਿਆਵਾਂ ਦਾ ਹਾਲ ਕਰਨਾ, ਮੂੰਹ ਦੀ ਸਫਾਈ ਨੂੰ ਬਿਹਤਰ ਬਣਾਉਣਾ ਅਤੇ ਬਦਬੂ ਦਾ ਕਾਰਨ ਬਣਨ ਵਾਲੀਆਂ ਅੰਤਰੀਵ ਡਾਕਟਰੀ ਸਥਿਤੀਆਂ ਦੇ ਪ੍ਰਬੰਧਨ ‘ਤੇ ਆਪਣਾ ਧਿਆਨ ਕੇਂਦਰਤ ਕਰਦਾ ਹੈ।  ਮੂੰਹ ਦੀ ਬਦਬੂ ਦਾ ਜ਼ਿਆਦਾਤਰ ਇਲਾਜ਼ ਦੰਦਾਂ ਦੇ ਡਾਕਟਰ ਦੁਆਰਾ ਹੀ ਕੀਤਾ ਜਾਂਦਾ ਹੈ।   ਤੁਸੀਂ ਡਾਕਟਰ ਨੂੰ ਕਦੋਂ ਮਿਲਣਾ ਹੈ ਜੇਕਰ ਤੁਸੀਂ ਆਪਣੇ ਦੰਦਾਂ ਨੂੰ ਸਹੀ ਤਰੀਕੇ ਨਾਲ ਠੀਕ ਅਤੇ ਬਦਬੂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਆਪਣੇ ਦੰਦਾਂ ਦੀ ਸਹੀ ਤਰੀਕੇ ਨਾਲ ਦੇਖਭਾਲ ਕਰੋ ਜੇਕਰ ਦੰਦਾਂ ਦੀ ਸਹੀ ਸਫਾਈ ਰੱਖਣ ਨਾਲ ਵੀ ਮੂੰਹ ਦੀ ਬਦਬੂ ਦੂਰ ਨਹੀਂ ਹੁੰਦੀ, ਤਾਂ ਨਿਦਾਨ ਲਈ ਦੰਦਾਂ ਦੇ ਡਾਕਟਰ ਨੂੰ ਮਿਲੋ,  ਮੂੰਹ ਦੀ ਬਦਬੂ ਲਈ ਘਰੇਲੂ ਉਪਚਾਰ ਮੂੰਹ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ, ਸਾਹ ਨੂੰ ਤਾਜ਼ਾ ਕਰਨ ਅਤੇ ਮੂੰਹ ਦੀ ਸਫਾਈ ਨੂੰ ਬਿਹਤਰ ਬਣਾਉਣ ਅਤੇ ਮੂੰਹ ਦੀ ਬਦਬੂ ਨੂੰ ਘੱਟ ਕਰਨ ਲਈ ਕੁਝ ਘਰੇਲੂ ਉਪਚਾਰ ਅਤੇ ਜੀਵਨਸ਼ੈਲੀ ਵਿੱਚ ਬਦਲਾਅ ਸ਼ਾਮਲ ਹਨ।  ਮੂੰਹ ਦੀ ਸਹੀ ਸਫਾਈ:  ਭੋਜਨ ਅਤੇ ਪੀਣ ਵਾਲੇ ਪਦਾਰਥ ਜਿਹੜੇ ਬਦਬੂ ਪੈਦਾ ਕਰਦੇ ਹਨ ਸੀਮਤ ਕਰੋ: ਮਿੱਠੇ ਭੋਜਨ ,ਪਿਆਜ਼, ਲਸਣ, ਕੌਫੀ, ਅਲਕੋਹਲ ਵਰਗੇ ਪੀਣ ਵਾਲੇ ਪਦਾਰਥ ਸਾਹ ਦੀ ਬਦਬੂ ਦਾ ਕਾਰਨ ਬਣਦੇ ਹਨ ,ਇਹਨਾਂ ਪਦਾਰਥਾਂ ਤੋਂ ਬਚੋ ਜਾਂ ਸੀਮਤ ਕਰੋ। ਬੇਕਿੰਗ ਸੋਡਾ ਮਾਊਥਵਾਸ਼:  ਮੂੰਹ ਦਾ pH ਸੰਤੁਲਨ ਬਣਾਈ ਰੱਖਣ ਲਈ ਕੋਸੇ ਪਾਣੀ ਵਿੱਚ ਇੱਕ ਚਮਚ ਬੇਕਿੰਗ ਸੋਡਾ ਮਿਲਾਓ ਅਤੇ ਇਸਨੂੰ ਮਾਊਥਵਾਸ਼ ਦੀ ਤਰ੍ਹਾਂ ਵਰਤੋ ਤਾਂ ਜੋ ਬਦਬੂ ਨੂੰ ਦੂਰ ਕੀਤਾ ਜਾਵੇ ,ਇਸਨੂੰ ਥੁੱਕਣ ਤੋਂ ਪਹਿਲਾਂ 30 ਸਕਿੰਟਾਂ ਲਈ ਆਪਣੇ ਮੂੰਹ ਦੇ ਆਲੇ-ਦੁਆਲੇ ਘੁਮਾਓ। ਸਿੱਟਾ: ਮੂੰਹ ਦੀ ਬਦਬੂ ਸਾਨੂੰ ਅਤੇ ਸਾਡੇ ਆਲੇ ਦੁਆਲੇ ਦੇ ਲੋਕਾਂ ਨੂੰ ਬੋਹਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਅਤੇ ਇਹ ਲੋਕਾਂ ਵਿੱਚ ਬੇਚੈਨੀ ਦਾ ਕਾਰਨ ਬਣਦੀ ਹੈ। ਜੇਕਰ ਤੁਸੀਂ ਮੂੰਹ ਦੀ ਬਦਬੂ ਦੇ ਕਾਰਨ,ਲੱਛਣ ਅਤੇ ਇਸਦੇ ਉਪਚਾਰਾਂ ਨੂੰ ਸਹੀ ਤਰੀਕੇ ਨਾਲ ਸਮਝਣ ਅਤੇ ਆਪਣੀ ਮੂੰਹ ਦੀ ਬਦਬੂ ਤੋਂ ਛੁੱਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਅਪੋਇੰਟਮੈਂਟ ਲਵੋ ਅਤੇ ਸ਼ਾਹ ਡੈਂਟਲ ਹਸਪਤਾਲ ਜਾਕੇ ਮਾਹਿਰਾਂ ਨਾਲ ਗੱਲ ਬਾਤ ਕਰ ਕੇ ਆਪਣੀ ਪ੍ਰੇਸ਼ਾਨੀ ਦਾ ਹੱਲ ਕਰ ਸਕਦੇ ਹੋ। 

ਮੂੰਹ ਦੀ ਬਦਬੂ ਕੀ ਹੈ, ਇਸਦੇ ਦੇ ਲੱਛਣ, ਕਾਰਨ ਅਤੇ ਇਲਾਜ਼ Read More »

Dry Mouth Solutions: Expert Tips from SHA Dental Clinics

Expert Tips to Find Relief from Dry Mouth from SHA Dental Clinics

Loading

Expert Tips to Find Relief from Dry Mouth from SHA Dental Clinics As an adult, one of the key things one has to ensure is that they are able to take care of their oral hygiene. This includes ensuring that your teeth and gum are thoroughly clean and protected. However, more often than not, it is imperative to make certain that there are next to no issues. From infections to cavities, you need to ensure that you are able to take care of either. If you have developed dry mouth problems, it can be concerning in the long run. At SHA Dental Clinics, our experts offer the possibility of guiding all our patients in ways that can help them thoroughly find relief from dry mouth.  What is Dry Mouth? Dry mouth is a state of when your mouth is, as the name suggests, thoroughly dry. This phenomenon occurs when the salivary glands do not produce enough saliva at all. It can cause extreme discomfort to the people who suffer from it.  Causes of Dry Mouth There are several causes of dry mouth; some of them are:  Symptoms of Dry Mouth  There are several symptoms of dry mouth that a person can observe; some of them are as follows:  Ways You Can Find Relief From Dry Mouth  Following are some of the tips recommended to suffering patients by our experts: As much as it is important to ensure that one is able to take care of cavities and gum troubles, you also have to address several other concerns at the same time. With the help of experts from SHA Dental Clinics, you can make certain to ensure that there are next to no troubles you face. If you are struggling with dry mouth, our experts recommend the aforementioned tips and tricks to help you out. With regular dental check-ups, you can make certain that every trouble you face is thoroughly curtailed.

Expert Tips to Find Relief from Dry Mouth from SHA Dental Clinics Read More »

Everything You Want To Know About Dental Implants And Their Benefits

Loading

A bright smile can change your overall appearance and quality of life. However, missing teeth or poorly fitted dentures can take a toll on both your self-esteem and oral health. This is where dental implants come in– a modern, long-lasting solution to retrieve your smile and boost your overall wellness.  In this blog, we will unveil what dental implants are, their unwavering perks, and why they have become the gold standards for tooth replacements. If you are seeking effective dental implants, Sha Dental Clinic provides professional care and proven implant procedures to offer you the smile you deserve.  What defines dental implants?  Dental implants are artificial tooth roots, particularly comprised of titanium, that are surgically fitted into your jawbone to address missing teeth. They are a constant foundation for replacement teeth, encompassing crowns, bridges or dentures. In contrast to conventional solutions, implants combine with your jawbone via an efficient procedure known as osseointegration, guaranteeing longevity and realistic outcomes.  A complete dental implant includes three parts:  The titanium screw is placed in the jawbone.  The component that links the implants to the crown.  The evident, tailor-made tooth placed on the top.  At Sha Dental Clinic, modernised implant strategies and effective equipment guarantee accurate placement and permanent outcomes altered as per your specific requirements.  Significant perks of dental implants  Dental implants provide countless benefits that help them stand out in the industry. This treatment solution is quite different from conventional tooth replacement options such as dentures or bridges, offering you reassurance and confidence in your decision.  Dental implants are crafted to achieve a realistic feel and effective functioning, just like your natural teeth. The tailor-made crowns align with the colour, shape, and size of your existing teeth, delivering an appealing, worthy smile.  Dental implants can work for several years with the utmost care, making them a reliable and cost-effective treatment option compared to conventional dentures or bridges, which may necessitate multiple replacements.  In contrast to unreliable bridges, implants do not depend on neighbouring teeth for support. This assists in safeguarding the well-being of adjacent teeth and eliminating unwanted impairment or replacements.  Losing a tooth can contribute to the gradual deterioration of the adjacent bone because of inadequate stimulation and support. By pursuing dental implant treatment, you can efficiently brace the jawbone, retrieve its density, and avoid the prevailing concerns of facial sagging that is associated with tooth loss.  While removable dentures can move around and contribute to unnecessary distress, dental implants are professionally placed on your jawbone. This stability means that you can savour the perfect fix without stressing about slipping or clicking sounds, and you won’t have to deal with annoying adhesives.  Implants retrieve your capacity to speak clearly and chew food conveniently, aiding you to relish your beloved dishes with complete peace of mind.  Maintenance of dental implants is straightforward–adhere to your routine oral health, regular brushing or flossing, and frequent dental check-ups. At our Dental clinic, we offer expert advice on effective implant care to empower long-haul success.  The dental implant procedure: A step-by-step guidance  The dental implant procedure mainly includes several steps:  Your dentist at Sha Dental Clinic diagnoses your oral health, considers your objectives, and offers a personalized treatment plan, ensuring you feel valued and understood.  Under a surgical procedure, the implant post is professionally positioned into the jawbone, making sure the post is appropriate and effective with local anaesthesia.  The implant blends with the jawbone within a few months, offering constant support. During this recovery period, you may experience some mild discomfort, which can be managed with over-the-counter pain medication. Our team at Sha Dental Clinic will provide you with detailed post-surgery care instructions to ensure a smooth recovery.  Once recovered from within, the abutment is fixed, and a tailored crown is attached to complete the entire procedure.  Why choose us?  Regarding dental implants, high experience and advanced technology make an impeccable difference. Sha Dental Clinic is specifically recognised for its compassionate care, cutting-edge methods, and individualistic treatment plan for smile retrieval. From initial meetings to post-surgery care, our qualified team of dentists works tirelessly with clients to offer enduring outcomes and a beautiful smile. If you plan to take a crucial step towards a healthier, brighter smile, consult Sha Dental Clinic today.

Everything You Want To Know About Dental Implants And Their Benefits Read More »

टॉप-नॉच डेंटल रेस्टोरेशन क्या है और इसमें कौन-कौन सी प्रक्रियाएं शामिल होती है ?

टॉप-नॉच डेंटल रेस्टोरेशन क्या है और इसमें कौन-कौन सी प्रक्रियाएं शामिल होती है ? 

Loading

टॉप-नॉच डेंटल रेस्टोरेशन क्या है और इसमें कौन-कौन सी प्रक्रियाएं शामिल होती है ?  एसएचए डेंटल क्लीनिक के सीनियर कंसल्टेंट डॉक्टर ज्योति मित्तल ने अपने यूट्यूब चैनल में पोस्ट एक वीडियो में यह बताया कि टॉप-नॉच डेंटल रेस्टोरेशन एक ऐसी प्रक्रिया है जिसके इस्तेमाल से क्षतिग्रस्त हुए दांतों की मरम्मत के लिए उपयोग किये जाने वाला समग्र राल होता है |    आसान भाषा में बात करें तो जब भी आप अपने दांत गुहा के उपचार के लिए डेंटिस्ट के पास जाते है, उपचार के प्रक्रिया के दौरान डेंटिस्ट आपके दांत के शय हिस्से को निकाल देता है और खाली पड़े हिस्से को पुनर्स्थापित राल के साथ भर देता है | दरअसल टॉप-नॉच डेंटल रेस्टोरेशन का उपयोग टूटे हुए और खोखले दांतों के निवारण के लिए किया जाता है, जो दांत-पीसने, नाखून चबाने और  चोट लगने से क्षतिग्रस्त हो जाते है |  अगर बात करें की टॉप-नॉच डेंटल रेस्टोरेशन के क्या लाभ है तो इस तकनीक का उपयोग सिर्फ सुंदर दिखने के उद्देश्य से नहीं किया जाता, इससे बल्कि कई तरह विशेष लाभ भी प्राप्त होते है जैसे की सभी टूटे हुए दांतों की रेस्ट्रोरेशन करता है, दांत के काटने की क्षमता को बढ़ाता है, दांत की स्वास्थ्य को बरकरार रखता है, आपकी मुस्कान में सुधर लेकर आता है, दांतों की संवेदनशील के साथ-साथ इससे गिरने से बचाने में भी मदद करता है |  यदि आप भी ऐसी ही परिस्थिति से गुज़र रहे है और इलाज करवाना चाहते है तो इसके लिए आप एसएचए डेंटल क्लीनिक से परामर्श कर सकते है | इस संस्था के सीनियर डॉक्टर ज्योति मित्तल डेनस्ट्री में स्पेशलिस्ट है, जो टॉप-नॉच डेंटल रेस्टोरेशन का उपयोग से आपके दांतों में फीलिंग से लेकर मुकुट और पुल्ल तक कवर कर सकती है | इस संस्था के सभी विशेषज्ञ टीम दांतों के परफेक्ट फिट के लिए और नेचुरल लुक के उन्नत तकनीकों का उपयोग करती है | इसलिए आज ही एसएचए डेंटल क्लीनिक नामक वेबसाइट पर जाएं और अपनी अप्पोइन्मेंट को बुक करें | आप चाहे तो वेबसाइट पर दिए गए नंबरों से भी संपर्क कर सकते है |  इससे जुड़ी अधिक जानकारी के लिए आप दिए गए लिंक पर क्लिक कर इस वीडियो को पूरा देखें | इसके अलावा आप एसएचए डेंटल क्लीनिक नामक यूट्यूब चैनल पर भी विजिट कर सकते है | इस चैनल पर इस विषय से संबंधित संपूर्ण जानकारी पर आपको वीडियो प्रपात हो जाएगी |           

टॉप-नॉच डेंटल रेस्टोरेशन क्या है और इसमें कौन-कौन सी प्रक्रियाएं शामिल होती है ?  Read More »

मैनुअल और पावर टूथब्रश में से कौन है सबसे अधिक फाय देमंद ?

मैनुअल और पावर टूथब्रश में से कौन-सा ब्रश है सबसे बेहतर, डेंटिस्ट से जाने क्या है उनकी राय

Loading

मैनुअल और पावर टूथब्रश में से कौन-सा ब्रश है सबसे बेहतर, डेंटिस्ट से जाने क्या है उनकी राय मौखिक से जुड़ी स्वास्थ्य की जब भी बात आती है तब उसकी सुरक्षा के लिए सबसे पहले टूथब्रश को पंक्ति किया जाता है | दांतों को ब्रश की मदद से साफ़ करना आपके स्वास्थ्य की देखभाल करने में सबसे सरल और सबसे महतवपूर्ण चीज़ों में से एक माना जाता है, क्योंकि दांतों की सफाई करना बेहद ज़रूरी होता है | आज के समय में मार्केट में दो तरह के ब्रश मिलते है पहले है मैनुअल टूथब्रश और दूसरा है पावर टूथब्रश | आइये जानते है दोनों टूथ्ब्रशीस में में से कौन-सा ब्रश है सबसे ज्यादा  असरदार:-  एसएचए डेंटल क्लीनिक के सीनियर डॉक्टर ज्योति मित्तल ने अपने यूट्यूब चैनल में पोस्ट एक वीडियो में यह बताया कि मार्केट में दो तरह के ब्रश उपलब्ध है पहला है मैनुअल टूथब्रश और दूसरा है पावर टूथब्रश यानी इलेक्ट्रिक टूथब्रश | अगर बात करें मैनुअल टूथब्रश की तो यह ब्रश बहुत ही कम लागत में मार्केट में आसान से मिल जाता है |  यहीं बात करें अगर इलेक्ट्रिक टूथब्रश की तो इन टूथब्रश इसमें ब्रश करने की तकनीक टाइमर के साथ पहले से ही फंक्शनिंग हुई होती है | इस टूथब्रश में कई तरह के मोड मौजूद होते जिसे चुन कर आप ब्रश कर सकते है | जिससे ब्रश करने की तकनीक में बहुत ही ज्यादा सुधार आने लगता है | लेकिन कम नॉलेज और ब्रश करने की तकनीक का सही से पता न होने के कारण, कई लोगों को यह पता ही नहीं होता की उन्हें कौन से इलेक्ट्रिक टूथब्रश को खरीदना चाहिए |  डॉक्टर ज्योति मित्तल ने यह भी बताया की ब्रश चाहे मैनुअल हो या फिर हो इलेक्ट्रिक, अगर आपको ब्रश करने की सही तकनीक के बारे में पता है तो दोनों ही ब्रश आपके लिए बेहतर साबित हो सकते है |  इससे जुड़ी अधिक जानकारी के लिए आप एसएचए डेंटल क्लीनिक नामक यूट्यूब चैनल पर विजिट कर सकते है या फिर दिए गए लिंक पर क्लिक कर सकते है | यहाँ आपको इस विषय से जुड़ी संपूर्ण जानकारी पर वीडियो मिल जाएगी | इसके अलावा आप एसएचए डेंटल क्लीनिक से भी सीधा संपर्क कर सकते है | इस संस्था के डॉक्टर ज्योति मित्तल डेंटिस्ट्री में स्पेशलिस्ट है, जो आपको इस विषय संबंधी पूरी जानकारी के साथ-साथ सही गाइडेंस भी दे सकती है |  

मैनुअल और पावर टूथब्रश में से कौन-सा ब्रश है सबसे बेहतर, डेंटिस्ट से जाने क्या है उनकी राय Read More »

क्या दांतों के स्वास्थ्य का ध्यान रखने के बाद भी लग सकते है इनमें कीड़े ? जाने क्या है इसकी मुख्य वजह

Loading

एक स्वस्थ दांत, प्रत्येक व्यक्ति के पर्सनैलिटी में अपनी अहम भूमिका को निभाने का कार्य करता है, जिससे वह व्यक्ति अपनी  खूबसूरत स्माइल को दर्शा सके, लेकिन अगर यही स्वस्थ किसी कारण वर्ष ख़राब हो जाता है तो इससे व्यक्ति की पर्सनैलिटी बदसूरत दिखने लग जाती है | दांतों से जुडी कुछ समस्याएं ऐसी होती है, जिसकी वजह से दांतों में दर्द की समस्या उत्पन्न हो जाती है | उनमें से एक समस्या है, जिसकी वजह से बच्चे और बुजुर्ग हर वर्ग के लोगों को काफी तकलीफों से गुजरना पड़ है, वह समस्या है दांतों में कीड़े का लगना | दांतों में कीड़ा लगना एक ऐसी गंभीर समस्या है, जिससे पीड़ित व्यक्ति न ही ठीक से खाना खा सकता है और न ही ठीक से अपनी नींद को पूरा कर सकता है | आइये जानते है दांतों में कीड़े लगने के प्रमुख कारण कौन-से है :-  और भी ऐसे कई समस्या है जिसकी वजह से दांतों में सड़न की समस्या उत्पन्न हो सकती है | अब अगर बात करें की क्या दांतों का ख्याल रखने के बाद भी दांतों में सड़न की समस्या उत्पन्न हो सकता है तो यदि कोई भी व्यक्ति अपने दांतों की सफाई सही तरीकों से नहीं करा रहा है, तो इससे दांतों में जमा प्लाक बैक्टीरिया को बढ़ावा देने लग जाता है जिससे यह बैक्टीरिया दांतों में सड़न की समस्या का कारण बन जाते है | इसलिए प्रत्येक व्यक्ति को समय-समय पर डेंटिस्ट के पास अपने दांतों  निरिक्षीण करवाने के लिए ज़रूर जाना चाहिए, ताकि आपके दांतों में उत्पान हो रहा समस्या का पहले ही पता लग जाये और सही समय पर निदान भी कर दिया जाये |  यदि आप भी दांतों में सड़न की समस्या से पीड़ित है और स्थायी रूप से इलाज करवाना चाहते है तो इसमें एसएचए डेंटल क्लिनीक आपकी पूर्ण रूप से मदद कर सकता है | इस संस्था के सीनियर कंसलटेंट डॉक्टर ज्योति मित्तल ओरल और मैक्सिलोफासिअल सर्जरी में स्पेशलित है, जो पिछले 13 वर्षों से पीड़ित व्यक्तियों का सटीकता से इलाज कर रही है | इससे जुडी अधिक जानकारी के लिए एसएचए डेंटल क्लिनीक नामक वेबसाइट पर जाये और अपनी अप्पोइन्मेंट को बुक करें | इसके अलावा आप वेबसाइट में दिए गए नंबरों से भी संपर्क कर सकते है | 

क्या दांतों के स्वास्थ्य का ध्यान रखने के बाद भी लग सकते है इनमें कीड़े ? जाने क्या है इसकी मुख्य वजह Read More »

इम्प्लांट समर्थित डेन्चर क्या होता है और इसे मौखिक स्वास्थ्य को कौन से लाभ हो सकते है प्राप्त ?

इम्प्लांट समर्थित डेन्चर क्या होता है और इसे मौखिक स्वास्थ्य को कौन से लाभ हो सकते है प्राप्त ?

Loading

इम्प्लांट समर्थित डेन्चर क्या होता है और इसे मौखिक स्वास्थ्य को कौन से लाभ हो सकते है प्राप्त ? एसएचए डेंटल क्लीनिक के सीनियर कंसल्टेंट डॉक्टर ज्योति मित्तल ने अपने यूट्यूब चैनल में पोस्ट एक वीडियो में यह बताया की पारंपरिक डेन्चर के प्रतिकूल इम्प्लांट-समर्थित डेन्चर इम्प्लांट का उपयोग करने से सीधे दांत के जबड़ों से जुड़ा जा सकता है | इसके उपयोग के परिणाम स्वरूप यह आपको अधिक बोलने और सही से चबाने के लिए स्थिरता को प्रदान करता है |  इम्प्लांट समर्थित डेन्चर एक ऐसा मौखिक उपकरण है, जिसके माध्यम से एक साथ कई डेंटन को बदला जा सकता है | यह डेन्चर बिलकुल पारंपरिक डेन्चर की तरह ही होता है लेकिन यह जबड़ों के ऊपर आराम से लगने के बजाये आपके जबड़ों के साथ जुड़ जाता है | जो पारपरिक डेन्चर होते है वह कई कारणों से असुविधाजनक स्थिति उत्पन्न कर देते है, जिकसी वजह से इन डेन्चर का उपयोग करने रहे व्यक्ति को काफी मुश्किलों का समाना करना पड़ जाता है जैसे की कई बार खाना चबाते समय या फिर बोलते समय मुंह से डेन्चर फिसल बाहर को आ जाते है |  पारंपरिक डेन्चर इस्तेमाल कर रहे उन व्यक्तियों ने कई बात इस बात की शिकायत की है की कई जब वह किसी व्यक्ति से बात कर रहे होते है या भी खाना चबा रहे होते है तो यह डेन्चर उनके मुंह से बाहर की और आ जाते है और उनके लिए एक शर्मनाक स्थिति उत्पन्न कर देते है | लेकिन इस समस्या का केवल एक ही हल है वो है  इम्प्लांट समर्थित डेन्चर ओवर डेन्चर इम्प्लांट,क्योंकि यह डेन्चर आपके जबड़ों में सीधा इम्प्लांट होते है जिससे यह आपके जबडो के साथ जाकर जुड़ जाते है |  इससे जुड़ी अधिक जानकारी के लिए दिये गए लिंक पर क्लिक कर इस वीडियो को पूरा देखें | इसके अलावा आप एसएचए डेंटल क्लीनिक नामक यूट्यूब चैनल पर भी विजिट कर सकते है | इस चैनल पर आपको इस विषय संबंधित संपूर्ण जानकारी पर वीडियो प्राप्त हो जाएगी |  यदि आप भी पारंपरिक डेन्चर के इस्तेमाल से असुविधाजनक स्थिति से गुजर रहे हो तो इस स्थिति में एसएचए डेंटल क्लीनिक आपकी पूर्ण रूप से मदद कर सकता है | इस संस्था की सीनियर कंसलटेंट डॉक्टर ज्योति मित्तल ओरल और मैक्सिलोफासिअल सर्जरी में स्पेशलिस्ट है और इन्हे 13 से भी अधिक वर्षों का तज़र्बा है, जो इम्प्लांट समर्थित डेन्चर का इम्प्लांट कर इस समस्या से जल्द से जल्द आपको छुटकारा दिला सकते है | इसलिए आज ही एसएचए डेंटल क्लीनिक नामक वेबसाइट पर जाएं और अपनी अप्पोइन्मेंट को बुक करें | आप चाहे तो वेबसाइट पर दिए गए नंबरो से भी संपर्क कर सकते है |        

इम्प्लांट समर्थित डेन्चर क्या होता है और इसे मौखिक स्वास्थ्य को कौन से लाभ हो सकते है प्राप्त ? Read More »

How Manual Brush And Power Brush Make Difference In Oral Health

Loading

Dental problems occur in people of all ages, from children to older. It happens for several reasons, which include poor dietary choices, sticky products, diabetes, poor oral hygiene, smoking and many more. Poor oral hygiene contributes to multiple diseases, such as cavities,  infection, inflammation, gum disorder, tooth loss, etc. It is essential to oral hygiene to restore teeth for the long term. At SHA Dental Clinic, advanced and reliable dental equipment is available for any kind of dental problem. We provide customised services to improve your oral health.  When we consider maintaining dental health, it is essential to use proper methods and the right brushing. It helps to reduce dental problems. In this video, Dr Jyoti Mittal, a dentist at SHA Dental Clinic, will explain the Manual Brush and power brush, which are best for teeth. Manual brushes have been used in previous years and come in different types, including hard, soft, and middle bristle brushes. You should use soft bristle brushes and avoid hard bristle brushes that contribute to gum problems, such as bleeding, pain and many more. We also discuss the benefits of using manual benefits. On the other hand, a power brush has different modes, which help to enhance your brushing technique. As you will know from this video, using a power brush has several benefits as well as disadvantages. She said you must learn the right brushing technique to improve your oral health.  If you have any kind of dental problems, visit SHA Dental Clinic. 

How Manual Brush And Power Brush Make Difference In Oral Health Read More »

How Diabetes Impacts On Oral Health

Loading

If you are a patient with diabetes, it is vital to have regular dental check-ups. Diabetes contributes to several dental problems, such as pain, cavities, plaque, tooth loss and more. Dental check-ups will help detect the problem earlier and get treatment on time if it is untreated, which contributes to dental loss.  At SHA Dental Clinic, advanced dental equipment is available to treat your dental problems. Our dentists are professionals who treat any kind of dental problems. We provide various dental services, which include root canal treatment, oral surgery, tooth whitening, dental implants and more. For any dental problem, visit us and get affordable and advanced dental treatments.  In this video, the best dentist in Punjab shares valuable information on the connection between dental problems and diabetes. Diabetes can affect the blood vessels, which can cause dental issues. Diabetes patients notice some symptoms of dental problems, such as swelling in gum, blood in gum, teeth loss, dry mouth, and more. Dry mouth can cause fungal infections. You will learn more from this video. You can prevent dental problems by following the tips mentioned in this video. For example, you should follow hygienic dental methods, eat a nutritious diet, drink enough water, avoid smoking, and regularly examine your dental health every six months. These tips help prevent dental issues and improve your dental health.  If you have any dental problems due to diabetes, you should immediately visit SHA Dental Clinic for reliable treatments.

How Diabetes Impacts On Oral Health Read More »

SHA Clinics: We're here to transform your smile. Experience exceptional dental services that prioritize your well-being. Discover the SHA Clinics difference today.

Copyright © 2023 Sha Dental Clinics
Scroll to Top

Enter Your Phone Number To Get A Callback